ਪਲਾਂਟਿਕਸ - ਤੁਹਾਡਾ ਫ਼ਸਲੀ ਡਾਕਟਰ

ਇਸ ਵਿੱਚ ਵਿਗਿਆਪਨ ਹਨ
3.9
87.4 ਹਜ਼ਾਰ ਸਮੀਖਿਆਵਾਂ
1 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਆਪਣੀਆਂ ਫਸਲਾਂ ਨੂੰ ਠੀਕ ਕਰੋ ਅਤੇ ਪਲਾਂਟਿਕਸ ਐਪ ਨਾਲ ਵਧੇਰੀ ਉਪਜ ਪ੍ਰਾਪਤ ਕਰੋ!

ਪਲਾਂਟਿਕਸ ਤੁਹਾਡੇ ਐਂਡਰੋੋਇਡ ਫੋਨ ਨੂੰ ਚਲਦੇ-ਫਿਰਦੇ ਫਸਲੀ ਡਾਕਟਰ ਵਿੱਚ ਬਦਲ ਦਿੰਦਾ ਹੈ ਜਿਸਦੇ ਨਾਲ ਤੁਸੀਂ ਸਕਿੰਟਾਂ ਵਿੱਚ ਫਸਲਾਂ ਦੇ ਕੀੜਿਆਂ ਅਤੇ ਬਿਮਾਰੀਆਂ ਦਾ ਸਹੀ ਤਰ੍ਹਾਂ ਪਤਾ ਲਗਾ ਸਕਦੇ ਹੋ। ਪਲਾਂਟਿਕਸ ਫਸਲਾਂ ਦੇ ਉਤਪਾਦਨ ਅਤੇ ਪ੍ਰਬੰਧਨ ਲਈ ਇੱਕ ਸੰਪੂਰਨ ਹੱਲ ਵਜੋਂ ਕੰਮ ਕਰਦਾ ਹੈ।

ਪਲਾਂਟਿਕਸ ਐਪ 30 ਪ੍ਰਮੁੱਖ ਫਸਲਾਂ ਨੂੰ ਕਵਰ ਕਰਦੀ ਹੈ ਅਤੇ 400+ ਪੌਦਿਆਂ ਦੇ ਨੁਕਸਾਨਾਂ ਦਾ ਪਤਾ ਲਗਾਉਂਦੀ ਹੈ - ਸਿਰਫ ਬੀਮਾਰ ਫਸਲ ਦੀ ਇੱਕ ਫੋਟੋ ਕਲਿੱਕ ਕਰਕੇ। ਇਹ 18 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ 10 ਮਿਲੀਅਨ ਤੋਂ ਵੱਧ ਵਾਰ ਡਾਉਨਲੋਡ ਕੀਤੀ ਜਾ ਚੁੱਕੀ ਹੈ। ਨੁਕਸਾਨ ਦੀ ਪਛਾਣ ਕਰਨਾ, ਕੀੜਿਆਂ ਅਤੇ ਰੋਗਾਂ ਦੇ ਨਿਯੰਤਰਣ, ਅਤੇ ਵਿਸ਼ਵ ਭਰ ਦੇ ਕਿਸਾਨਾਂ ਲਈ ਉਪਜ ਵਿੱਚ ਸੁਧਾਰ ਲਿਆਉਣਾ ਪਲਾਂਟਿਕਸ ਨੂੰ #1 ਖੇਤੀਬਾੜੀ ਐਪ ਬਣਾਉਂਦਾ ਹੈ।

ਪਲਾਂਟਿਕਸ ਕੀ ਪੇਸ਼ਕਸ਼ ਕਰਦੀ ਹੈ

🌾 ਆਪਣੀ ਫਸਲ ਨੂੰ ਚੰਗਾ ਕਰੋ:
ਫਸਲਾਂ ‘ਤੇ ਕੀੜਿਆਂ ਅਤੇ ਬਿਮਾਰੀਆਂ ਬਾਰੇ ਪਤਾ ਲਗਾਓ ਅਤੇ ਸਿਫਾਰਸ਼ ਕੀਤੇ ਇਲਾਜ ਪਾਓ

⚠️ ਬਿਮਾਰੀ ਦੀ ਚੇਤਾਵਨੀ:
ਤੁਹਾਡੇ ਜ਼ਿਲ੍ਹੇ ਵਿਚ ਬਿਮਾਰੀ ਕਦੋਂ ਆ ਰਹੀ ਹੈ ਬਾਰੇ ਸਭ ਤੋਂ ਪਹਿਲਾਂ ਜਾਣਨ ਵਾਲੇ ਬਣੋ

💬 ਕਿਸਾਨ ਸਮੂਹ:
ਫਸਲਾਂ ਨਾਲ ਜੁੜੇ ਪ੍ਰਸ਼ਨ ਪੁੱਛੋ ਅਤੇ 500+ ਕਮਿਊਨਿਟੀ ਮਾਹਿਰਾਂ ਤੋਂ ਜਵਾਬ ਲਓ

💡ਕਾਸ਼ਤ ਦੇ ਸੁਝਾਅ:
ਆਪਣੇ ਪੂਰੇ ਫਸਲੀ ਚੱਕਰ ਦੌਰਾਨ ਖੇਤੀਬਾੜੀ ਦੇ ਪ੍ਰਭਾਵਸ਼ਾਲੀ ਅਭਿਆਸਾਂ ਦੀ ਪਾਲਣਾ ਕਰੋ

ਖੇਤੀ ਮੌਸਮ ਦੀ ਭਵਿੱਖਬਾਣੀ:
ਜੁਤਾਈ, ਸਪ੍ਰੇ ਅਤੇ ਵਾਢੀ ਦਾ ਸਭ ਤੋਂ ਵਧੀਆ ਸਮਾਂ ਜਾਣੋ

🧮 ਖਾਦ ਕੈਲਕੁਲੇਟਰ:
ਪਲਾਟ ਦੇ ਅਕਾਰ ਦੇ ਅਨੁਸਾਰ ਤੁਹਾਡੀ ਫਸਲ ਲਈ ਖਾਦ ਦੀ ਜਰੂਰਤ ਦੀ ਗਣਨਾ ਕਰੋ

ਫਸਲੀ ਮਾਮਲਿਆਂ ਬਾਰੇ ਨਿਦਾਨ ਅਤੇ ਇਲਾਜ
ਚਾਹੇ ਤੁਹਾਡੀਆਂ ਫਸਲਾਂ ਕੀੜਿਆਂ, ਬਿਮਾਰੀਆਂ ਜਾਂ ਖਣਿਜ ਤੱਤਾਂ ਦੀ ਕਮੀ ਤੋਂ ਗ੍ਰਸਤ ਹੋਣ, ਪਲਾਂਟਿਕਸ ਐਪ ਨਾਲ ਸਿਰਫ ਇਸ ਦੀ ਇਕ ਫੋੋਟੋ ਕਲਿੱਕ ਕਰਕੇ ਕੁਝ ਹੀ ਸੈਕਿੰਡਾਂ ਦੇ ਵਿੱਚ ਤੁਸੀਂ ਨਿਦਾਨ ਅਤੇ ਸਿਫਾਰਿਸ ਕੀਤੇ ਗਏ ਇਲਾਜ ਪ੍ਰਾਪਤ ਕਰੋਗੇ।

ਆਪਣੇ ਪ੍ਰਸ਼ਨਾਂ ਦੇ ਉੱਤਰ ਮਾਹਿਰਾਂ ਦੁਆਰਾ ਲਓ
ਜਦੋਂ ਵੀ ਤੁਹਾਡੇ ਕੋਲ ਖੇਤੀਬਾੜੀ ਸੰਬੰਧੀ ਕੋਈ ਪ੍ਰਸ਼ਨ ਹੋਵੇ, ਤਾਂ ਪਲਾਂਟਿਕਸ ਕਮਿਉਨਿਟੀ ਤੱਕ ਪਹੁੰਚ ਕਰੋ! ਖੇਤੀ ਮਾਹਿਰਾਂ ਦੇ ਗਿਆਨ ਤੋਂ ਲਾਭ ਉਠਾਓ ਜਾਂ ਆਪਣੇ ਤਜ਼ਰਬੇ ਦੇ ਨਾਲ ਸਹਿਯੋਗੀ ਕਿਸਾਨਾਂ ਦੀ ਸਹਾਇਤਾ ਕਰੋ। ਪਲਾਂਟਿਕਸ ਕਮਿਊਨਿਟੀ ਵਿਸ਼ਵ ਭਰ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਦਾ ਸਭ ਤੋਂ ਵੱਡਾ ਸੋਸ਼ਲ ਨੈਟਵਰਕ ਹੈ।

ਆਪਣੀ ਉਪਜ ਵਧਾਓ
ਖੇਤੀ ਦੇ ਪ੍ਰਭਾਵਸ਼ਾਲੀ ਅਭਿਆਸਾਂ ਅਤੇ ਰੋਕਥਾਮ ਵਾਲੇ ਉਪਾਵਾਂ ਨਾਲ ਆਪਣੀ ਫਸਲ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ। ਪਲਾਂਟਿਕਸ ਐਪ ਤੁਹਾਡੇ ਪੂਰੇ ਫਸਲੀ ਚੱਕਰ ਦੇ ਲਈ ਤੁਹਾਨੂੰ ਕਾਰਜ ਕਰਨ ਦੀ ਯੋਜਨਾ ਦੇ ਨਾਲ-ਨਾਲ ਕਾਸ਼ਤ ਸੁਝਾਵ ਵੀ ਦਿੰਦੀ ਹੈ।


ਸਾਡੀ ਵੈੱਬਸਾਈਟ ‘ਤੇ ਆਓ
https://www.plantix.net

ਸਾਡੇ ਨਾਲ ਫੇਸਬੁੱਕ 'ਤੇ ਜੁੜੋ
https://www.facebook.com/plantix

ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰੋ
https://www.instagram.com/plantixapp/
ਨੂੰ ਅੱਪਡੇਟ ਕੀਤਾ
23 ਅਪ੍ਰੈ 2024

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਟਿਕਾਣਾ, ਐਪ ਸਰਗਰਮੀ ਅਤੇ ਡੀਵਾਈਸ ਜਾਂ ਹੋਰ ਆਈਡੀਆਂ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 4 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.0
87 ਹਜ਼ਾਰ ਸਮੀਖਿਆਵਾਂ
Gurpreet Singh PANNU
9 ਜਨਵਰੀ 2024
Nice
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Surinderpal Maan
14 ਜੁਲਾਈ 2022
ਨਰਮੇ ਦੇ ਪਤੇ ਸੜਦੇ ਹੈ ਵੀਰ ਦੋ ਸਪਰੇਆ ਵੀ ਕੀਤੀਆ ਹਨ ਪਤੇ ਕਾਲੇ ਜੇ ਹੋਈ ਜਾ ਦੇ ਹੈ ਚਿੱਟਾ ਮੱਛਰ ਵੀ ਬਹੁਤ ਹੈ ਕੋਈ ਸਪਰੇਅ ਦੱਸੋ
3 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Plantix
15 ਜੁਲਾਈ 2022
ਪਿਆਰੇ ਉਪਭੋਗਤਾ ਜੇਕਰ ਤੁਹਾਨੂੰ ਆਮ ਤੌਰ 'ਤੇ ਤੁਹਾਡੀਆਂ ਫਸਲਾਂ ਜਾਂ ਖੇਤੀ ਸੰਬੰਧੀ ਮੁੱਦਿਆਂ ਬਾਰੇ ਕਿਸੇ ਕਿਸਮ ਦੀ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਸਵਾਲ ਉਠਾਉਣ ਅਤੇ ਉੱਥੇ ਆਪਣੀਆਂ ਤਸਵੀਰਾਂ ਅੱਪਲੋਡ ਕਰਨ ਲਈ ਪਲੈਨਟਿਕਸ ਕਮਿਊਨਿਟੀ ਦੀ ਵਰਤੋਂ ਕਰੋ। ਫਿਰ ਤੁਹਾਡੇ ਦੇਸ਼ ਦੇ ਹੁਨਰਮੰਦ ਮਾਹਿਰ ਤੁਹਾਡੀ ਸਮੱਸਿਆ ਜਾਂ ਸਵਾਲ ਦਾ ਹੱਲ ਲੱਭਣ ਵਿੱਚ ਤੁਹਾਡੀ ਮਦਦ ਕਰਨਗੇ।
As As
11 ਜੁਲਾਈ 2022
Very.nice.g ood
3 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Plantix
11 ਜੁਲਾਈ 2022
Dear User, We are happy to know that you found our app useful. Please help us by spreading the word amongst your friends. If you have any feedback or suggestions, please write to us at feedback@plantix.net. We would love to hear from you! Best Wishes Team Plantix